Archives
Department of Welfare (Notifications/Letters issued by Reservation Cell) Period: January 2005 to December 2011
- For entry 5, substitute - "5 Batwal, Barwala". For entry 23, substitute - "23 Mazhabi, Mazhabi Sikh".
- ਨੰ: 10(11)99-ਰਸ5/90-91 ਮਿਤੀ 18-01-2005
- ਅਨੁਸੂਚਿਤ-ਜਾਤੀ ਦੀਆਂ ਰਾਖਵੀਆਂ ਅਸਾਮੀਆਂ ਡੀ-ਰਿਜ਼ਰਵ ਲਈ ਕਰਾਉਣ ਲਈ ਤਜਵੀਜਾਂ ਭੇਜਣ ਬਾਰੇ |
- ਨੰ: 1/23/04-ਰਸ 1/109-114 ਮਿਤੀ 20-01-2005
- ਰੋਸਟਰ ਚੈਕ ਕਰਨ / ਕਰਾਉਣ ਲਈ ਚੈਕ ਲਿਸਟ |
- ਨੰ: 1/22/2004 -ਰਸ 1/308-13 ਮਿਤੀ 16-02-2005
- ਗੁੱਜਰ ਜਾਤੀ ਨੂੰ ਪੱਛੜੀਆਂ-ਸੇ੍ਣੀਆਂ ਦੀ ਸੂਚੀ ਵਿੱਚ ਅਣ-ਮਿੱਥੇ ਸਮੇਂ ਲਈ ਸ਼ਾਮਿਲ ਹੋਏ ਦੀ ਪੁਸ਼ਟੀ ਕਰਨ ਸਬੰਧੀ |
- ਨੰ: 10/9/99 -ਰਸ 5/975-980 ਮਿਤੀ 26-5-2005
- ਰੋਸਟਰ ਰਜਿਸਟਰਾਂ ਨੂੰ ਚੈਕ ਕਰਨ/ਤਿਆਰ ਕਰਨ ਲਈ ਮਾਡਰਨ ਟੈਕਨਾਲੌਜੀ ਦੇ ਤਰੀਕੇ ਅਪਨਾਉਣ ਬਾਰੇ |
- ਨੰ/ 1/13/03-2 ਵਿ.ਸ.ਭ. 2/210 ਮਿਤੀ 10-06-2005
- ਰੋਸਟਰ ਰਜਿਸਟਰਾਂ ਦੀ ਚੈਕਿੰਗ ਕਰਨ ਵਾਰੇ |
- ਨੰ: 1/9/05-3 ਵ.ਸਭ 2/214 ਮਿਤੀ 14-06-2005
- ਅਨੁਸੂਚਿਤ ਜਾਤੀ ਅਤੇ ਪੱਛੜੀ ਸੇ੍ਣੀ ਦੇ ਸਰਟੀਫਿਕੇਟ ਜਾਰੀ ਕਰਨਾ- ਅੈਮ.ਅੈਲ.ਏਜ਼ ਸਾਹਿਬਾਨ ਨੂੰ ਇਹ ਅਧਿਕਾਰ ਦੇਣ ਬਾਰੇ |
- ਨੰ: 1/19/94- ਰਸ 1/1593 ਮਿਤੀ 17-08-2005
- ਅਨੁਸੂਚਿਤ-ਜ਼ਾਤੀਆਂ ਅਤੇ ਪੱਛੜੀਆਂ-ਸੇ੍ਣੀਆਂ ਲਈ ਵਰਕਚਾਰਜ਼, ਦਿਹਾੜੀਦਾਰ ਅਤੇ ਠੇਕੇ ਤੇ ਪੁਰ ਕੀਤੀਆਂ ਜਾਣ ਵਾਲੀਆਂ ਆਸਾਮੀਆਂ ਵਿੱਚ ਰਾਖਵਾਂਕਰਨ ਲਾਗੂ ਕਰਨ ਬਾਰੇ |
- ਨੰ: 1/09/04- ਰਸ 1/1366 ਮਿਤੀ 18-07-2005
- Socio-Economic Criteria for identification of Socially Advance Persons (Creamy Layer) from the Other Backward Classes in the State of Punjab for their exclusion from the benefit of reservation meant for these Classes in the State Services/ Posts and reserved seats for Backward Classes in the Colleges of the State at the time of admission.
- No. 1/41/93-RC-1/1597Dated 17-8-2005
- Notification regarding: Joint Director Welfare as Convener-Cum-Member of the State Level Scrutiny Committee
- No. 9/12/2003-RC1/1830 Dated 13-9-2005
- Validity of Scheduled Caste Certificates for the purpose of seeking employment in any department or admission into Educational Institutions.
- No. 1/41/96-RC-1/2037-42 Dated7-10-2005
- Implementation of the Constitution (Eighty-Fifth) Amendment Act, 2001 in the State of Punjab.
No. 3/34/99-3PPI/ 17646 Dated15-12-2005 (issued by Department of Personnel)
- ਜ਼ਾਤੀ ਸਰਟੀਫਿਕੇਟ ਕੈਂਸਲ ਕਰਨ ਸਬੰਧੀ ਸਪੱਸ਼ਟੀਕਰਨ |
- ਨੰ: 9/12/2003- ਰਸ 1/2511-16 ਮਿਤੀ 15-12-2005
- ਪੱਛੜੀਆਂ ਸੇ੍ਣੀਆਂ/ਦੂਜੀਆਂ ਪੱਛੜੀਆਂ ਸੇ੍ਣੀਆਂ ਦੇ ਜਾਤੀ ਸਰਟੀਫਿਕੇਟ ਜਾਰੀ ਕਰਨ ਬਾਰੇ |
- ਨੰ: 02/17/2002- ਰਸ 5/112-117 ਮਿਤੀ 9.1.2006
- ਰਾਜ ਵਿੱਚ 85ਵੀਂ ਸੰਵਿਧਾਨਕ ਸੋਧ ਲਾਗੂ ਹੋ ਜਾਣ ਕਾਰਨ ਮਿਤੀ 17-11-2005 ਨੂੰ ਹੋਈਆਂ ਡੀ.ਪੀ.ਸੀਜ ਨੂੰ ਰਿਵਿਊ ਕਰਨ ਬਾਰੇ |
- ਨੰ: 1/26/2000- ਰਸ 1/90-95 ਮਿਤੀ 18.1.2006
- ਰਾਜ ਵਿੱਚ ਸਹਾਇਤਾ ਪਾ੍ਪਤ ਬੋਰਡਾਂ,ਕਾਰਪੋਰੇਸ਼਼ਨਾਂ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਆਬਾਦੀ ਦੇ ਆਧਾਰ ਤੇ ਪੀ੍ਤੀਨਿਧਤਾ ਦੇਣ ਬਾਰੇ |
- ਨੰ: 6/70/05- ਰਸ 1/102 ਮਿਤੀ 18.1.2006
- ਪੰਚਾਇਤੀ ਰਾਜ ਇੰਸਟੀਚਿਊਟ ਸਕੀਮ ਅਧੀਨ ਡਾਕਟਰਾਂ/ਟੀਚਰਾਂ ਆਦਿ ਦੀ ਭਰਤੀ ਸਮੇਂ ਰਾਜ ਦੀ ਰਾਖਵਾਂਕਰਨ ਨੀਤੀ ਲਾਗੂ ਕਰਨ ਬਾਰੇ |
- ਅੰ: ਵਿ.ਪੱ:ਨੰ: 1/8/06-ਰਸ 1/543-546 ਮਿਤੀ: 22-3-06
- ਵਖੋ-ਵਖਰੇ ਵਿਭਾਗਾਂ/ਕਾਡਰਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਣੀਆਂ ਦੇ ਪਏ ਬੈਕਲਾਗ ਨੂੰ ਪੂਰਾ ਕਰਨ ਬਾਰੇ |
- ਨੰ: 1303-1307 ਮਿਤੀ 07-07-2006
- ਦੀ ਪੰਜਾਬ ਸ਼ਡਿਊਲਡ ਕਾਸਟਸ ਅੈਂਡ ਬੈਕਵਰਡ ਕਲਾਸਿਜ਼ (ਰਿਜਰਵੇਸ਼ਨ ਇੰਨ ਸਰਵਸਿਜ਼) ਅੈਕਟ,2006 ਨੂੰ ਲਾਗੂ ਕਰਨ ਬਾਰੇ |
- ਨੰ:3/33/2005- ਰਸ 1/1885 ਮਿਤੀ 13-10-2006
- ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼ੇ੍ਣੀਆਂ ਨਾਲ ਸਬੰਧਤ ਹੋਣ ਬਾਰੇ ਪੇਸ਼ ਕੀਤੇ ਦਾਅਵਿਆਂ ਦੀ ਪੜਤਾਲ ਕਰਨ ਬਾਰੇ |
- ਨੰ: 9/14/2007-ਰਸ 1/1150 ਮਿਤੀ 27-8-2007
- The Punjab scheduled castes & backward classes (Reservation in Services) Act, 2006-implementation thereof
- No.3/34/2006-RC1/1163 Dated 29.8.2007
- ਸਰਕਾਰੀ ਦਫਤਰਾਂ/ਕੋਰਟਾਂ ਦੀ ਕਾਰਵਾਈ ਵਿੱਚ ਆਦਿ-ਧਰਮੀ ਸ਼ਬਦ ਲਿਖਣ ਬਾਰੇ |
- ਨੰ: 9/30/2007-ਰਸ 1/1178 ਮਿਤੀ 6.9.2007
- Exclusion of "Kuchband" Caste from the list of backward Classes
- No. 1/13/2007-RC1/ 1242 Dated 20.9. 2007
- ਮਹਾਤਮ ਅਤੇ ਰਾਏ ਸਿੱਖ ਜ਼ਾਤੀ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਕਰਨ ਬਾਰੇ |
- ਮੀਮੋ ਨੰ: 10/2/96-ਰਸ 5/1919 ਮਿਤੀ 19.11.2007
- Exclusion of ‘RAI SIKH’ Caste from the list of Backward Classes
- No. 10/2/96-RC5/1921 Dated 20.11.2007
- Resolution dated 10th October, 2007, reg omission of Rai-Sikh from the Central list of OBC
- No. 10/2/96-RC5/1510-1517 Dated 24-12-2007
- Regarding incorporating of word 'SIKH' in the Caste/Religion Certificates.
- No. 1/7/2008-RC-1/410 Dated 13.3.2008
- ਅਨੁਸੂਚਿਤ ਜਾਤੀਆਂ ਦੇ ੳੁਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਨੂੰ ਸਰਲ ਬਨਾਉਣ ਬਾਰੇ |
- ਨੰ: 1/8/2007-ਰਸ 1/815 ਮਿਤੀ 10.07.2008
- ਮਹਾਤਮ ਅਤੇ ਰਾਏ ਸਿੱਖ ਜ਼ਾਤੀ ਨੂੰ ਅਨੁਸੂਚਿਤ ਜਾਤੀ ਮੰਨਣ ਬਾਰੇ |.
- ਨੰ: 10/2/96-ਰਸ 5/1098 ਮਿਤੀ 19.8.2008
ਮੁਸਲਿਮ ਧਰਮ ਨਾਲ ਸਬੰਧਤ ਪਾ੍ਰਥੀਆਂ ਨੂੰ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਸਪੱਸ਼ਟੀਕਰਨ ਦੇਣ ਬਾਰੇ |
- ਨੰ: 1/32/2008 -ਰਸ 1/1411 ਮਿਤੀ 17-11-08
- ਸੈਣੀ ਜਾਤੀ ਨੂੰ ਪੱਛੜੀਆਂ-ਸੇ੍ਣੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਬਾਰੇ |
- ਨੰ: 2/17/2002 -ਰਸ 5/198 ਮਿਤੀ 20-02-2009
- No.2/17/2002-RC5/283 Dated 27-2-2009
- ਹੋਰ ਪੱਛੜੀਆਂ-ਸੇ੍ਣੀਆਂ/ਪੱਛੜੀਆਂ-ਸੇ੍ਣੀਆਂ ਦੇ ਰਾਖਵੇਂਕਰਨ ਦੇ ਦਾਇਰੇ ਵਿਚੋਂ ਸਮਾਜਿਕ ਤੌਰ ਤੇ ਉਨਤ(ਕਰੀਮਲੇਅਰ) ਵਿਅਕਤੀਆਂ ਨੂੰ ਬਾਹਰ ਰੱਖਣ ਲਈ ਆਮਦਨ ਸੀਮਾ ਦੇ ਮਾਪਦੰਡਾਂ ਵਿੱਚ ਸੋਧ ਕਰਨ ਵਾਰੇ |
- ਨੰ: 1/41/93 -ਰਸ 209 ਮਿਤੀ 24-02-2009
ਅਨੁਸੂਚਿਤ ਜਾਤੀ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਬਾਰੇ |
- ਅ:ਸ:ਪੱ:ਨੰ:1/13/2007-ਰਸ 1/395-414 ਮਿਤੀ 16-3-2009
ਵਿਮੁਕਤ ਜਾਤੀਆਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਸਮੇਂ ਬਰੈਕਟ ਵਿੱਚ ਸ਼ਬਦ ਵਿਮੁੱਕਤ ਜਾਤੀ ਲਿਖਣ ਸਬੰਧੀ |
- ਨੰ:1/13/2007-ਰਸ 1/428 ਮਿਤੀ 18-3-2009
- ਪੰਜਾਬ ਸਰਕਾਰ ਦੀਆਂ ਸੇਵਾਵਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਣੀਆਂ ਵਾਸਤੇ ਜਾਰੀ ਕੀਤੀਆਂ ਰਿਜ਼ਰਵੇਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਬਾਰੇ |
- ਨੰ:1/13/2004-ਰਸ 1/556ਮਿਤੀ 23-04-2009
- ਕੂਚਬੰਦ ਜਾਤੀ ਸਬੰਧੀ ਸਰਕਾਰ ਦੀ ਅਧਿ-ਸੂਚਨਾ ਮਿਤੀ 20.09.2007 ਵਾਪਸ ਲੈਣ ਵਾਰੇ |
- ਨੰ:1/13/2007-ਰਸ 1/613 ਮਿਤੀ 20-05-2009
- ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ:ਹੁਕਮ(ਸੋਧ) ਅੈਕਟ,1976 ਦੀ ਕਾਪੀ ਭੇਜਣ ਵਾਰੇ |
- ਮੀਮੋ ਨੰ:1/19/209-ਰਸ 5/707ਮਿਤੀ 02-06-2009
- ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਣੀਆਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਬਾਰੇ |
- ਨੰ:1/8/07-ਰਸ 1/853 ਮਿਤੀ 29-06-2009
- ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਣੀਆਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਬਾਰੇ |
- ਨੰ:1/8/07-ਰਸ 1/883ਮਿਤੀ 2.7.2009
ਰਿਜ਼ਰਵੇਸ਼ਨ ਪਾਲਿਸੀ ਦੀ ਇੰਨ-ਬਿਨ ਪਾਲਣਾ ਕਰਨ ਬਾਰੇ |
(DO letter from CS Punjab)
- ਅ:ਸ:ਪੱ:ਨੰ:1/23/09-ਰਸ 1/914-953 ਮਿਤੀ 09-7-2009
- ਦੂਜੇ ਬੈਕਵਰਡ ਕਲਾਸਿਜ ਕਮਿਸਨ(ਮੰਡਲ ਕਮਿਸਨ) ਦੀਆਂ ਸਿਫਾਰਸ਼ਾਂ ਦੇ ਸਨਮੁੱਖ ਰਾਜ ਸਰਕਾਰ ਅਧੀਨ ਸੇਵਾਵਾਂ ਵਿੱਚ ਪੱਛੜੀਆਂ ਸ਼ੇ੍ਣੀਆਂ ਲੲੀ ਰਿਜ਼ਰਵੇਸ਼ਨ ਦੀ ਮਾਤਰਾ(ਕੋਟਾ) ਮੁੜ ਮਿੱਥਣ ਬਾਰੇ |
- ਨੰ:3/24/2009-ਰਸ 1/1544 ਮਿਤੀ 22.10.2009
- ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਣੀਆਂ ਜਾਤੀ ਸਰਟੀਫਿਕੇਟਾਂ ਦੀ ਨਿਯੁਕਤੀਆਂ ਜਾਂ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਦੀ ਪ੍ਮਾਣਕਿਤਾ ਬਾਰੇ |
- ਨੰ:1/41/96-ਰਸ 1/1575ਮਿਤੀ 03.11.2009
- ਸੀਨੀਅਾਰਤਾ ਦੇ ਆਧਾਰ ਤੇ ਚੁਣੇ ਗਏ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਰਿਜ਼ਰਵੇਸ਼ਨ ਦਾ ਹਿਸਾਬ ਲਗਾਉਦੇ ਸਮੇਂ ਰਿਜਰਵ ਕੋਟੇ ਵਿਚ ਨਾ ਗਿਨਣ ਬਾਰੇ |
- ਨੰ:3/28/2009-ਰਸ 1/1601ਮਿਤੀ 09.11.2009
- ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਨੂੰ ਸਰਲ ਬਣਾਉਣ ਬਾਰੇ |
- ਨੰ:1/15/2010-ਰਸ 1/542ਮਿਤੀ 19.4.2010
- ਜਨਰਲ ਮੈਰਿਟ ਵਿਚ ਆਏ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕੂਲਾਂ,ਕਾਲਜਾਂ,ਤਕਨੀਕੀ,ਮੈਡੀਕਲ ਅਤੇ ਪੋ੍ਫੈਸ਼ਨਲ ਸੰਸਥਾਵਾਂ ਵਿਚ ਰਿਜ਼ਰਵੇਸ਼ਨ ਅਨੁਸਾਰ ਰਿਜਰਵ ਨੁਕਤਿਆਂ ਤੇ ਨਾ ਗਿਨਣ ਬਾਰੇ |
- ਨੰ:7/21/2004-ਰਸ 1/811ਮਿਤੀ 24.6.2010
- ਅਨੁਸੂਚਿਤ- ਜਾਤੀਆਂ\ਪੱਛੜੀਆਂ ਸ਼ੇ੍ਣੀਆਂ ਦੇ ਸਰਟੀਫਿਕੇਟ ਬਣਾਉਣ ਬਾਰੇ |
- ਨੰ:1/8/2007-ਰਸ 1/1295ਮਿਤੀ 02.11.2010
- ਵਿਮੁਕਤ ਜਾਤੀਆਂ ਅਤੇ ਬਾਜੀਗਰਾਂ ਨੂੰ ਰਿਜਰਵੇਸ਼ਨ ਦੇਣ ਸਬੰਧੀ |
- ਨੰ:1/3/98-ਰਸ 1/268 ਮਿਤੀ 25.03.2011
- Reconstitution of State Level Scrutiny Committee to verify the social status certificates.
- No.9/12/2003-RC-1/759 dated 12.9.2011
- ਦੂਜੇ ਰਾਜਾਂ ਤੋ ਪੰਜਾਬ ਵਿਚ ਮਾਈਗਰੇਟ (Migrate) ਹੋ ਕੇ ਆਏ ਅਨੁਸੂਚਿਤ- ਜਾਤੀ ਦੇ ਵਿਅਕਤੀਆਂ ਨੂੰ ਅਨੁਸੂਚਿਤ- ਜਾਤੀਆਂ ਲਈ ਉਪਲੱਬਧ ਲਾਭ ਦੇਣ ਵਾਰੇ |
- ਨੰ:1/9/2011-ਰਸ 1/878 ਮਿਤੀ 21.10.2011
- ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਨੂੰ ਸਰਲ ਬਣਾਉਣ ਬਾਰੇ |/.
- ਨੰ:1/8/2007-ਰਸ 1/1047 ਮਿਤੀ 16.12.2011